From Ages Lyrics – Guru Randhawa | From Without Prejudice

From Ages Lyrics from Without Prejudice is a fresh Punjabi track sung and written by the talented Guru Randhawa. The song features a captivating composition by JSL, delivering a unique and refreshing vibe that combines modern beats with soulful lyrics.

From Ages Lyrics – Guru Randhawa | From Without Prejudice

Song Credits

Song: From Ages
Movie/Album: Without Prejudice
Singer: Guru Randhawa
Lyrics: Guru Randhawa
Music: JSL
Starring: Guru Randhawa
Label: Guru Randhawa

With its signature sound, the track highlights Guru Randhawa‘s distinctive style, offering a memorable listening experience. “From Ages” is a must-hear for fans of his music, perfectly capturing his musical essence and creative flair.

From Ages Lyrics - Guru Randhawa | From Without Prejudice

Jo Haal Tera Shama Nu
Oh Haal Mera Saara Din
Jo Haal Tera Ajj Kal Hai
Oh Haal Mera Sadiyan Ton

Jo Haal Tera Shama Nu
Oh Haal Mera Saara Din
Jo Haal Tera Ajj Kal Hai
Oh Haal Mera Sadiyan Ton

Chadhde Din Di Lali Ni
Mukhde Da Noor Jeha Ban Gayi Ae
Saadgi Tere Chehre Di
Dil Sadda Choor Jeha Kar Gayi Ae

Jo Bhawre Da Phull Bagair
Haal Mera Oh Tere Bin
Patthar Te Ukriye Leeke Ni
Haal Ki Puchdi Ae Nadiyan Ton

Jo Haal Tera Shama Nu
Oh Haal Mera Saara Din
Jo Haal Tera Ajj Kal Hai
Oh Haal Mera Sadiyan Ton

Jo Haal Tera Shama Nu
Oh Haal Mera Saara Din
Jo Haal Tera Ajj Kal Hai
Oh Haal Mera Sadiyan Ton

Es Janam Di Ki Gall Karein
Tu Agle Vich Vi Meri Ae
Saari Duniya Yaad Karu
Eh Aisi Ishq Haneri Ae

Gaare Bin Haye Kamal Kahda
Kandeyan Bin Ki Beri Ae
Main Taan Dil Tere Naa Kitta
Teri Hi Bas Deri Ae

Shiv Ghalib Gulzar Wangu
Ban Gaya Guru Vi Shayar Ni
Nahin Yaqeen Te Puch Lai Tu
Oh Shayrana Raddhiyan Ton

Jo Haal Tera Shama Nu
Oh Haal Mera Saara Din
Jo Haal Tera Ajj Kal Hai
Oh Haal Mera Sadiyan Ton

Chadhde Din Di Lali Ni
Mukhde Da Noor Jeha Ban Gayi Ae
Saadgi Tere Chehre Di
Dil Sadda Choor Jeha Kar Gayi Ae

Jo Bhawre Da Phull Bagair
Haal Mera Oh Tere Bin
Patthar Te Ukriye Leeke Ni
Haal Ki Puchdi Ae Nadiyan Ton

Music Video

From Ages Lyrics In Punjabi

ਜੋ ਹਾਲ ਤੇਰਾ ਸ਼ਮਾਂ ਨੂੰ
ਉਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ ਕਲ ਹੈ
ਉਹ ਹਾਲ ਮੇਰਾ ਸਦੀਆਂ ਤੋਂ

ਜੋ ਹਾਲ ਤੇਰਾ ਸ਼ਮਾਂ ਨੂੰ
ਉਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ ਕਲ ਹੈ
ਉਹ ਹਾਲ ਮੇਰਾ ਸਦੀਆਂ ਤੋਂ

ਚੜ੍ਹਦੇ ਦਿਨ ਦੀ ਲਾਲੀ ਨੀ
ਮੁਖੜੇ ਦਾ ਨੂਰ ਜਿਹਾ ਬਣ ਗਈ ਏ
ਸਾਦਗੀ ਤੇਰੇ ਚਿਹਰੇ ਦੀ
ਦਿਲ ਸੱਡਾ ਚੂਰ ਜਿਹਾ ਕਰ ਗਈ ਏ

ਜੋ ਭਵਰੇ ਦਾ ਫੁੱਲ ਬਗੈਰ
ਹਾਲ ਮੇਰਾ ਉਹ ਤੇਰੇ ਬਿਨ
ਪੱਥਰ ਤੇ ਉਕਰੀਏ ਲੀਕੇ ਨੀ
ਹਾਲ ਕੀ ਪੁੱਛਦੀ ਏ ਨਦੀਆਂ ਤੋਂ

ਜੋ ਹਾਲ ਤੇਰਾ ਸ਼ਮਾਂ ਨੂੰ
ਉਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ ਕਲ ਹੈ
ਉਹ ਹਾਲ ਮੇਰਾ ਸਦੀਆਂ ਤੋਂ

ਜੋ ਹਾਲ ਤੇਰਾ ਸ਼ਮਾਂ ਨੂੰ
ਉਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ ਕਲ ਹੈ
ਉਹ ਹਾਲ ਮੇਰਾ ਸਦੀਆਂ ਤੋਂ

ਐਸ ਜਨਮ ਦੀ ਕੀ ਗੱਲ ਕਰੀਏ
ਤੂ ਅਗਲੇ ਵਿੱਚ ਵੀ ਮੇਰੀ ਏ
ਸਾਰੀ ਦੁਨੀਆ ਯਾਦ ਕਰਾਂ
ਏਹ ਅਸੀਸ਼ ਇਸ਼ਕ ਹਨੇਰੀ ਏ

ਗਾਰੇ ਬਿਨ ਹਾਏ ਕਮਲ ਕਹਿਦਾ
ਕਾਂਡਿਆਂ ਬਿਨ ਕੀ ਬੇਰੀ ਏ
ਮੈਂ ਤਾ ਦਿਲ ਤੇਰੇ ਨਾ ਕੀਤਾ
ਤੇਰੀ ਹੀ ਬਸ ਦੇਰੀ ਏ

ਸ਼ਿਵ ਗ਼ਾਲਿਬ ਗੁਲਜ਼ਾਰ ਵਾਂਗੂ
ਬਨ ਗਿਆ ਗੁਰੂ ਵੀ ਸ਼ਾਇਰ ਨੀ
ਨਹੀਂ ਯਕੀਨ ਤੇ ਪੁੱਛ ਲੈ ਤੂ
ਉਹ ਸ਼ਾਇਰਾਨਾ ਰੱਢੀਆਂ ਤੋਂ

ਜੋ ਹਾਲ ਤੇਰਾ ਸ਼ਮਾਂ ਨੂੰ
ਉਹ ਹਾਲ ਮੇਰਾ ਸਾਰਾ ਦਿਨ
ਜੋ ਹਾਲ ਤੇਰਾ ਅੱਜ ਕਲ ਹੈ
ਉਹ ਹਾਲ ਮੇਰਾ ਸਦੀਆਂ ਤੋਂ

ਚੜ੍ਹਦੇ ਦਿਨ ਦੀ ਲਾਲੀ ਨੀ
ਮੁਖੜੇ ਦਾ ਨੂਰ ਜਿਹਾ ਬਣ ਗਈ ਏ
ਸਾਦਗੀ ਤੇਰੇ ਚਿਹਰੇ ਦੀ
ਦਿਲ ਸੱਡਾ ਚੂਰ ਜਿਹਾ ਕਰ ਗਈ ਏ

ਜੋ ਭਵਰੇ ਦਾ ਫੁੱਲ ਬਗੈਰ
ਹਾਲ ਮੇਰਾ ਉਹ ਤੇਰੇ ਬਿਨ
ਪੱਥਰ ਤੇ ਉਕਰੀਏ ਲੀਕੇ ਨੀ
ਹਾਲ ਕੀ ਪੁੱਛਦੀ ਏ ਨਦੀਆਂ ਤੋਂ

More Lyrics You Might Like!

Latest Trending